ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ਨਾ ਬਚਿਆ ਕੁੱਝ ਲੁਟਾਉਣ ਲਈ
ਕੁੱਝ ਦਿਲ ਦੀਆਂ ਮਜਬੂਰੀਆਂ ਸੀ ਕੁੱਝ ਕਿਸਮਤ ਦੇ ਮਾਰੇ ਸੀ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਗੈਰਾਂ ਦਾ ਦਰਦ ਸੁਨ ਕੇ ਜੇ ਅੱਖਾਂ ‘ਚ ਪਾਣੀ ਆ ਜਾਵੇ
ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ ,
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਜਦੋਂ ਉਸਨੂੰ ਹੋਰਾਂ ਦੇ ਦਰਦ ਤੇ ਹਾਸਾ ਆਉਣ ਲੱਗ ਜਾਂਦਾ ਹੈ
ਮੈਨੂੰ ਮੰਜ਼ਿਲ ਦੀ ਭਾਲ ਹੈ ਬੇਸ਼ੱਕ ਪਰ ਉਸਦੇ ਰਾਹ
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ
ਮੁਸੀਬਤ ਵਿਚ ਜੇ ਮਦਦ ਮੰਗਿਓ punjabi status ਤਾਂ ਸੋਚ ਕੇ ਮੰਗਿਓ
ਲੁੱਟੇ ਹੋਏ ਅੱਖੀਆਂ ਦੇ ਨੀ ਹਾਰੇ ਤਕਦੀਰਾਂ ਤੋਂ
ਮੇਹਨਤ ਨਾਲ ਗੁੱਡਣਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਮਾਣ ਕਰਦੇ ਆ ਮਾਪੇ ਪੁਤ ਸਾਡਾ ਬੁਰੇ ਕੰਮਾਂ ਤੋਂ ਦੂਰ.